KHALSA PUBLIC SEN. SEC. SCHOOL

JAND SAHIB ( Ropar )

Academics

ਅਕਾਦਮਿਕ ਕੈਲੰਡਰ 2025-26

ਅਕਾਦਮਿਕ ਕੈਲੰਡਰ 2026-27

-
Sr. No. Particulars From To Days
1ਮਾਰਚ 2026 ਤੀਜਾ ਹਫਤਾ ਵਿਦਿਆਰਥੀ ਵਰ੍ਹਾ 2026-27 ਦੀ ਸ਼ੁਰੂਆਤ---------
2ਅਪ੍ਰੈਲ 2026 - ਪਹਿਲਾ ਹਫਤਾ ਅਰਦਾਸ ਕਰਨ ਉਪਰੰਤ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ, ਗੁਰਮਤਿ ਟ੍ਰੇਨਿੰਗ ਕੈਂਪ, ਸਕੂਲ ਜਿਸ ਸਖ਼ਸ਼ੀਅਤ ਦੇ ਨਾਮ ਪੁਰ ਹੈ ਉਸ ਬਾਰੇ ਭਾਸ਼ਣ + ਲੇਖ ਗਤੀਵਿਧੀਆਂ ---------
3ਅਪ੍ਰੈਲ 2026 ਦੂਜਾ ਹਫਤਾਖਾਲਸਾ ਸਾਜਨਾ ਦਿਵਸ ਗਤੀਵਿਧੀਆਂ (ਸਿੱਖ ਰਹਿਤ ਮਰਿਆਦਾ, ਕਕਾਰ ਅਤੇ ਦਸਤਾਰ ਦੀ ਮਹਤਤਾ।---------
4ਅਪ੍ਰੈਲ 2026 ਤੀਜਾ ਹਫਤਾ/ਚੌਥਾ ਹਫਤਾ ਵਿਸ਼ਵ ਧਰਤੀ ਦਿਵਸ (ਧਰਤੀ ਹੇਠਲਾ ਪਾਣੀ ਬਚਾਉਣਾ, ਜੰਗਲਾਂ ਦੀ ਕਟਾਈ, ਪਰਾਲੀ ਨਾ ਸਾੜਨ ਸੰਬੰਧੀ ਪੋਸਟਰ ਮੇਕਿੰਗ)---------
4ਅਪ੍ਰੈਲ 2026 ਚੌਥਾ ਹਫਤਾ PT.M. ਅਤੇ ਵਿਦਿਆਰਥੀਆਂ ਦੇ ਦਾਦਾ-ਦਾਦੀ, ਨਾਨਾ-ਨਾਨੀ ਦਾ ਸਨਮਾਨ ਦਿਵਸ---------
5ਮਈ 2026 ਪਹਿਲਾ ਹਫਤਾ ਮਜ਼ਦੂਰ ਦਿਵਸ (ਨੁੱਕੜ ਨਾਟਕ / ਸਕਿੱਟ ਮੁਕਾਬਲਾ )---------
6ਮਈ 2026/ ਦੂਜਾ ਹਫਤਾਮਾਂ ਦਿਵਸ ਨੂੰ ਸਮਰਪਿਤ ਐਕਟੀਵਿਟੀ ( ਮਾਂ ਨਾਲ ਫੋਟੋਗ੍ਰਾਫ, ਕਵਿਤਾ ਮੁਕਾਬਲੇ, ਮਦਰਸ ਮੀਟਿੰਗ M.T.M.) ---------
7ਮਈ 2026/td> ਤੀਜਾ ਹਫਤਾ ਬੁੱਕ ਕੀਪਿੰਗ ( ਕਾਪੀਆਂ/ਕਿਤਾਬਾਂ ਦੀ ਸਾਂਭ ਸੰਭਾਲ ਸੰਬੰਧੀ ਮੁਕਾਬਲੇ) + ਯੂਨਿਟ ਟੈਸਟ 12.5.202520.5.2025---
8ਮਈ 2026/td> ਚੌਥਾ ਹਫਤਾ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਗਤੀਵਿਧੀਆਂ + ਮਾਪੇ ਅਧਿਆਪਕ ਮਿਲਣੀ---------
10ਜੂਨ 2026- ਗਰਮੀ ਦੀਆਂ ਛੁੱਟੀਆਂ---------
11ਜੁਲਾਈ 2026 ਪਹਿਲਾ ਹਫਤਾ ਵਣ-ਮਹਾਂਉਤਸਵ (ਪੋਸਟਰ ਮੇਕਿੰਗ, ਪੌਦੇ ਲਗਾਉਣੇ, ਕੁਦਰਤ ਬਚਾਉ ਸਲੋਗਨ ਮੁਕਾਬਲੇ ) ---------
12ਜੁਲਾਈ 2026 ਦੂਜਾ ਹਫਤਾ ਵਾਤਾਵਰਨ ਦਿਵਸ + ਗਣਿਤ ਮੇਲਾ(ਪ੍ਰਦਰਸ਼ਨੀ ਗਣਿਤ ਨਾਲ ਸੰਬੰਧਿਤ)---------
13ਜੁਲਾਈ 2026 ਤੀਜਾ ਹਫਤਾ - ਸੁੰਦਰ ਲਿਖਾਈ ਮੁਕਾਬਲੇ (ਹਿੰਦੀ, ਪੰਜਾਬੀ, ਅੰਗਰੇਜ਼ੀ ) ( ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ)---------
14ਅਗਸਤ 2026 ਪਹਿਲਾ ਹਫ਼ਤਾ ਫਸਟ ਏਡ ਕਿੱਟ ਮੁਕਾਬਲਾ + ਮੈਡੀਕਲ ਕੈਂਪ---------
15ਅਗਸਤ 2026 ਦੂਜਾ ਹਫ਼ਤਾ ਪੀਰੀਓਡਿਕ ਟੈਸਟ 11 + ਸੁਤੰਤਰਤਾ ਦਿਵਸ ---
17ਅਗਸਤ 2026 - ਤੀਜਾ ਹਫਤਾ ਕਲਾ ਪ੍ਰਦਰਸ਼ਨੀ (ਵਿਰਾਸਤੀ ਸਮਾਨ ) + (ਹਸਤ ਕਲਾ ਸਬੰਧੀ ਵਿਦਿਆਰਥੀਆਂ ਦੀ ਪ੍ਰਦਰਸ਼ਨੀ )---------
18ਅਗਸਤ 2026 - ਚੌਥਾ ਹਫਤਾ ਰੱਖੜੀ ਮੇਕਿੰਗ ਮੁਕਾਬਲੇ---------
19ਸਤੰਬਰ 2026 ਪਹਿਲਾ ਹਫਤਾ -ਅਧਿਆਪਕ ਦਿਵਸ (ਹਰ ਵਿਸ਼ੇ ਦੇ ਅਧਿਆਪਕ ਨਾਲ ਸੰਬੰਧਿਤ 10-12 ਸਤਰਾਂ ਲਿਖਣੀਆਂ + ਆਦਰ ਭਾਵ ਪ੍ਰਗਟ ਕਰਨੇ ਆਦਿ ਗਤੀਵਿਧੀਆਂ + ਸਾਰਾਗੜ੍ਹੀ ਦਿਵਸ (ਫਿਲਮ ਦਿਖਾਉਣੀ ਅਤੇ ਹੋਰ ਗਤੀਵਿਧੀਆਂ )---------
19ਸਤੰਬਰ 2026 ਦੂਜਾ ਹਫਤਾ -ਪਹਿਲੀ ਟਰਮ ਪੇਪਰ SAI---------
19ਸਤੰਬਰ 2026 ਤੀਜਾ ਹਫ਼ਤਾ -ਪਹਿਲੀ ਟਰਮ ਪੇਪਰ S.AT---------
19ਸਤੰਬਰ 2026 ਚੌਥਾ ਹਫ਼ਤਾ -ਮਾਤ ਭਾਸ਼ਾ ਦਿਵਸ- ਪੈਂਤੀ ਅੱਖਰੀ ਮੁਕਾਬਲਾ, ਪੰਜਾਬੀ ਵਿਆਕਰਣ ਸੰਬੰਧੀ ਅਤੇ ਸ਼ੁੱਧ ਭਾਸ਼ਾ ਆਚਰਣ ਮੁਕਾਬਲੇ---------
ਅਕਾਦਮਿਕ ਕੈਲੈਂਡਰ 2025-26

ਅਕਾਦਮਿਕ ਕੈਲੈਂਡਰ 2026-27

ਮਹੀਨਾ ਹਫ਼ਤਾ ਵੇਰਵਾ
ਅਕਤੂਬਰ 2026 ਪਹਿਲਾ ਹਫ਼ਤ ਵਿਸ਼ਵ ਅਧਿਆਪਕ ਦਿਵਸ+ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਆਧਾਰਿਤ ਕੁਵਿਜ਼ + ਲੇਖ+ ਭਾਸ਼ਣ ਮੁਕਾਬਲੇ
ਅਕਤੂਬਰ 2026 ਦੂਜਾ ਹਫ਼ਤਾ ਇੰਟਰਨੈਸ਼ਨਲ ਵੂਮੈਨ ਦਿਵਸ ( ਇਸਤਰੀ ਦੇ ਸਨਮਾਨ ਅਤੇ ਵਿਸ਼ਵ ਦੀਆਂ ਮਹਾਨ ਔਰਤਾਂ ਸੰਬੰਧੀ ਲੈਕਚਰ ਆਦਿ)
ਤੀਜਾ ਹਫ਼ਤਾ ਵਿਦਿਅਕ ਟੂਰ
ਚੌਥਾ ਹਫ਼ਤਾ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਸੰਬੰਧਿਤ ਗਤੀਵਿਧੀਆਂ
ਨਵੰਬਰ 2026 ਤੀਜਾ ਹਫ਼ਤਾ ਬਾਲ ਦਿਵਸ ਦੀ ਸਮਰਪਿਤ ਇਵੈਂਟ ਅੰਗਰੇਜ਼ੀ ਭਾਸ਼ਾ ਪ੍ਰਗਿਆਰ, ਪੰਜਾਬੀ ਭਾਸ਼ਾ ਦਿਵਸ
ਛੋਟਾ ਹਫ਼ਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਮਰਪਿਤ ਦਸਤਾਰ ਤੇ ਭੂਮਿਕਾ ਮੁਕਾਬਲੇ
ਦਸੰਬਰ 2026 ਪਹਿਲਾ ਹਫ਼ਤਾ 1.12.25 ਤੋਂ 11.12.25 ਪੀਰੀਓਡਿਕ-3/ਪ੍ਰਿੰਟ ਟੈਸਟ-3
ਦਸੰਬਰ 2026 ਸ਼ਹੀਦੀ ਪੰਚਵਰਜਾ ਸਾਹਿਤਕ ਅਤੇ ਸੰਗਤ ਗੁਰੂ ਤੇਗ ਬਹਾਦਰ ਜੀ ਸਮਰਪਿਤ ਸਮਾਰਕ ਚਰਚਾ (ਕਵਿਤਾ,ਸ਼ਬਦ,ਵਾਦ-ਵਿਵਾਦ,ਪੇਂਟਿੰਗ-ਗਤੀਵਿਧੀ ਮੁਕਾਬਲੇ)
ਛੋਟਾ ਅਤੇ ਦੂਜਾ ਹਫ਼ਤਾ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਪ੍ਰੋਫਾਈਲ ਦੀ ਵਿਡੀਓ ਤਿਆਰ ਕਰਨੀ (ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਲਾਈਵ) ਸਕੂਲ ਦੀ ਸਾਈਟ ਵਿੱਚ ਅੱਪਲੋਡ ਕਰਨਾ ਦਰਸਾਇਆ ਜਾਵੇ।
ਪਹਿਲਾ ਤੋਂ ਦੂਜਾ ਹਫ਼ਤਾ ਕਲਾਵਾਂ ਰੰਗਮੰਚ & ਗਣਿਤਕ ਗਤੀਵਿਧੀਆਂ (ਤੱਥਬੰਧਿਤ)
ਜਨਵਰੀ 2027 ਤੀਜਾ ਹਫ਼ਤਾ ਰੇਤਲੀ
ਛੋਟਾ ਹਫ਼ਤਾ ਪੀਰੀਓਡਿਕ-4
ਪੰਜਾਬ ਹਫ਼ਤਾ --- ਸਾਲਾਨਾ ਸਮਾਰੋਹ/ਗਣਤੰਤਰ ਦਿਵਸ/ਕਵਿਤਾ/ਗਾਇਕੀ (ਦਸਵੇਂ ਅਤੇ ਬਾਰੀ ਜਮਾਤਾਂ ਕੀਤਾ ਜਾਵੇ)
ਫਰਵਰੀ 2027 ਤਰੀਖ ਬਾਅਦ ਵਿੱਚ ਨਿਯਤ ਕੀਤੀ ਜਾਵੇਗੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪ੍ਰੀ ਬੋਰਡ ਇਮਤਿਹਾਨ
ਜਨਵਰੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪ੍ਰੀ ਬੋਰਡ ਇਮਤਿਹਾਨ
ਮਾਰਚ 2027 --- ਸਾਲਾਨਾ ਇਮਤਿਹਾਨ
ਨੋਟ:
1. ਜਿਸ ਸਮਾਰੋਹ ਦੇ ਨਾਮ ਉੱਤੇ ਸਕੂਲ ਦਾ ਨਾਮ ਹੈ, ਉਹਨਾਂ ਨਾਲ ਸਮਰਪਿਤ ਵਿਦਿਆਰਥੀ ਨੂੰ ਸਕੂਲ ਦਾ ਫਾਊਂਡੇਸ਼ਨ ਦਿਨ ਮਨਾਇਆ ਜਾਵੇ।
2. ਛੋਟੇ ਸਕੂਲਾਂ ਨੂੰ ਪ੍ਰੈਕਟਿਕਲ ਟੀਚਰ ਮੀਟਿੰਗ ਹੋਵੇਗੀ। ਮਾਪਿਆਂ ਦੀ ਮੀਟਿੰਗ ਦੌਰਾਨ ਡਾਇਰੈਕਟਰ/ਅਧਿਕਾਰੀਆਂ ਦੇ ਸੰਦਰਭ ਵਿੱਚ ਗੱਲਬਾਤ ਕਰਵਾਈ ਜਾਵੇ।
3. ਉਪਰੋਕਤ ਗਤੀਵਿਧੀਆਂ ਤੋਂ ਇਲਾਵਾ — ਸਕੂਲ ਆਪਣੇ ਪੱਧਰ 'ਤੇ ਹੋਰ ਗਤੀਵਿਧੀਆਂ ਵੀ ਕਰਵਾ ਸਕਦੇ ਹਨ।